We, the citizens, demand safe streets and humane management of stray animals.
Every life is valuable — but increasing stray Animal attacks and road accidents have created unsafe conditions for children, elders, and daily commuters.
This petition calls upon Government of India / Punjab Government / Municipal Corporation / Animal Welfare Board to take immediate, effective, and humane action to ensure public safety.
Let’s stand together for a safe, compassionate, and responsible Punjab.
/ ਅਸੀਂ ਨਾਗਰਿਕ ਮੰਗ ਕਰਦੇ ਹਾਂ ਕਿ ਸੜਕਾਂ ਸੁਰੱਖਿਅਤ ਹੋਣ ਅਤੇ ਆਵਾਰਾ ਜਾਨਵਰਾਂ ਦੀ ਸੰਭਾਲ ਮਨੁੱਖਤਾ ਨਾਲ ਕੀਤੀ ਜਾਵੇ।
ਹਰ ਜਿੰਦਗੀ ਕੀਮਤੀ ਹੈ — ਪਰ ਆਵਾਰਾ ਜਾਨਵਰਾਂ ਦੇ ਹਮਲੇ ਅਤੇ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਨੇ ਅਤੇ ਲੋਕ ਅਵਾਰਾ ਪਸ਼ੂਆਂ ਦੇ ਹਮਲਿਆਂ ਦੇ ਡਰ ਵਿੱਚ ਜੀ ਰਹੇ ਹਨ।
ਇਹ ਪਟੀਸ਼ਨ ਭਾਰਤ ਸਰਕਾਰ / ਪੰਜਾਬ ਸਰਕਾਰ / ਨਗਰ ਨਿਗਮ / ਐਨੀਮਲ ਵੈਲਫੇਅਰ ਬੋਰਡ ਭਾਰਤ ਨੂੰ ਬੇਨਤੀ ਕਰਦੀ ਹੈ ਕਿ ਉਹ ਤੁਰੰਤ, ਪ੍ਰਭਾਵਸ਼ਾਲੀ ਅਤੇ ਮਨੁੱਖਤਾ ਭਰੀ ਕਾਰਵਾਈ ਕਰੇ।
ਆਓ ਮਿਲ ਕੇ ਇੱਕ ਸੁਰੱਖਿਅਤ, ਜਿੰਮੇਵਾਰ ਅਤੇ ਦਯਾਲੂ ਪੰਜਾਬ ਬਣਾਈਏ।
Address : Gavie Chahal Foundation ,
# 866, Adarsh Colony , sidhuwal . Patiala.
Copyright 2025 . Made By Viba Digital Agency